ਇਹ ਕੀ ਹੈ, ਅਤੇ ਇਹ ਕਿਵੇਂ ਕੀਤਾ ਜਾਂਦਾ ਹੈ? CDN ਕੀ ਹੈ ਅਤੇ ਆਪਣੀ ਵੈੱਬਸਾਈਟ ਤੇ ਕਿਵੇ ਇੰਟੀਗ੍ਰੇਟ ਕਰੀਏ?
ਕੀ ਤੁਸੀਂ ਆਪਣੀ ਵੈੱਬਸਾਈਟ ਦੀ ਰਫ਼ਤਾਰ ਅਤੇ ਪਰਫੋਰਮੈਂਸ ਵਧਾਉਣ ਲਈ ਤਿਆਰ ਹੋ? CDN ਕੀ ਹੈ ਦੇ ਸਵਾਲ ਦਾ ਪੰਜਾਬੀ ਵਿਚ ਜਵਾਬ ਤੇ ਆਪਣੀ ਵੈੱਬਸਾਈਟ ਤੇ CDN ਕਿਵੇਂ ਇੰਟੀਗਰੇਟ ਕਰ ਸਕਦੇ ਹੋ, ਇਹ ਬਲੌਗ ਅਰਟਿਕਲ ਵਿੱਚ ਵੇਰਵਾ ਕਰਾਂਗੇ। CDN ਦੀ ਕਾਰਗੁਜ਼ਾਰੀ, ਵੱਖ-ਵੱਖ ਕਿਸਮਾਂ, ਤੇ ਇੰਟੀਗਰੇਸ਼ਨ ਦੇ ਸਧਾਰਨ ਤੇ ਟੈਕਨੀਕਲ ਕਦਮ ਇਥੇ ਸਮਝਾਏ ਜਾ ਰਹੇ ਹਨ। CDN ਵਰਤਣ ਦੇ ਲਾਭ ਤੇ ਘਾਟ, ਸਹੀ ਪ੍ਰੋਵਾਈਡਰ ਚ